contact us
ਧੰਨਵਾਦ
ਅਵਤਾਰ ਰੇਡੀਓ ਨਾਲ ਆਪਣੀ ਸਾਂਝ ਬਣਾਈ ਰੱਖਣ ਲਈ ਆਪ ਦਾ ਦਿਲੋਂ ਧੰਨਵਾਦ
ਅਵਤਾਰ ਰੇਡੀਓ ਦੀ ਕੋਸ਼ਿਸ਼ ਰਹੀ ਹੈ ਕਿ ਆਪ ਜੀ ਲਈ ਬੇਹਤਰ ਪ੍ਰੋਗਰਾਮ ਪੇਸ਼ ਕੀਤੇ ਜਾਣ,ਆਪ ਸੱਬ ਦੇ ਪਿਆਰ ਲਈ ਅਵਤਾਰ ਰੇਡੀਓ ਆਪ ਜੀ ਦਾ ਦਿਲੋਂ ਧੰਨਵਾਦ ਕਰਦਾ ਹੈ।
join us on fb,youtube and website






Mission & Goal
ਅਵਤਾਰ ਰੇਡੀਓ ਸੀਚੇਵਾਲ ਐਫਐਮ 90.4 ਇੱਕ ਪੰਜਾਬੀ ਰੇਡੀਓ ਹੈ ਜਿਸਦਾ ਪ੍ਰਸਾਰਣ ਪੰਜਾਬ ਦੇ ਪਿੰਡ ਸੀਚੇਵਾਲ ਤੋਂ ਹੁੰਦਾ ਹੈ। ਅਵਤਾਰ ਰੇਡੀਓ ਸੀਚੇਵਾਲ ਪਿੰਡ ਤੋਂ ਪ੍ਰਸਾਰਿਤ ਹੋਣ ਵਾਲਾ ਪਹਿਲਾ ਕਮਿਊਨਿਟੀ ਰੇਡੀਓ ਹੈ, ਰੇਡੀਓ ਦਾ ਉਦੇਸ਼ ਵਾਤਾਵਰਣ ਦੀ ਸੇਵਾ ਕਰਨਾ,ਵਾਤਾਵਰਣ ਬਾਰੇ ਜਾਗਰੂਕਤਾ ਅਤੇ ਭਾਈਚਾਰੇ ਲਈ ਸਮਾਜਿਕ ਪ੍ਰੋਗਰਾਮ ਪੇਸ਼ ਕਰਨਾ ਹੈ।ਆਪਣੇ ਮਨਪਸੰਦ ਸ਼ਬਦ ਕੀਰਤਨ ਅਤੇ ਭਗਤੀ ਸੰਗੀਤ ਨੂੰ ਸੁਣਨ ਲਈ ਅਵਤਾਰ ਰੇਡੀਓ ਸੀਚੇਵਾਲ ਐਫਐਮ 90.4 ਸੁਣੋ।ਸੁਣਨ ਲਈ ਅਵਤਾਰ ਰੇਡੀਓ ਸੀਚੇਵਾਲ ਐਫਐਮ 90.4 ਤੇ ਟਿਊਨ ਕਰੋ ਜਾਂ ਸਾਡੀ ਵੇਬ ਸਾਈਟ ਤੇ ਵਿਜਟ ਕਰੋ
Meet Our Team

Kulwinder Singh
Station Director
Principal Sant Avtar Singh Yadgari College Seechewal

Balwinder Singh
Radio Jockey
Master Degree in Arts

Mandeep Dhillon
Programming Head
MSC Computer Science

Amandeep Kaur
Editor/Radio jockey
Bachelor Degree in Arts