ਸੀਚੇਵਾਲ ਜੀ ਨੇ ਗੁਰੂ ਨਾਨਕ ਦੇਵ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਸਫ਼ਾਈ ਕੀਤੀ, ਪਾਣੀਆਂ ਦੀ ਸਫਾਈ ਲਈ ਸੁਰੂ ਕੀਤਾ ਗਿਆ ਉਨ੍ਹਾ ਦਾ ਅੰਦੋਲਨ ਕਾਫੀ ਸਫਲਤਾ ਨਾਲ ਚੱਲ ਰਿਹਾ ਹੈ. ਇਸਦੇ ਨਾਲ ਨਾਲ ਸੰਤ ਬਲਬੀਰ ਸਿੰਘ ਨੇ ਰੁੱਖਾਂ ਦੀ ਦੇਖ ਭਾਲ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ. ਨਿਰਮਲ ਕੁਟੀਆ ਵਿਚ 24 ਘੰਟੇ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਕਰਵਾਇਆ
Featured Articles
Search
Author Details

Avtar Radio Seechewal
10 ਨਵੰਬਰ 2012 ਨੂੰ ਪਿੰਡਾ ਚੋਂ ਚੱਲਣ ਵਾਲਾ ਪਹਿਲਾਂ ਰੇਡਿਓ ਸੀਚੇਵਾਲ ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਸਿਰਫ ਪ੍ਰੋਗਰਾਮਾਂ ਦੀ ਪੇਸ਼ਕਾਰੀ ਤੱਕ ਮਹਿਦੂਦ ਨਹੀਂ ਸੀ।ਐੱਫ.ਐੱਮ 90.4 ਅਵਤਾਰ ਰੇਡਿਓ ਸੀਚੇਵਾਲ ਪੂਰੀ ਦੀ ਪੂਰੀ ਇੱਕ ਅਵਾਜ਼ ਦੀ ਦੁਨੀਆ ਹੈ ਜਿਸ ‘ਚ ਉਹ ਲੋਕ ਆਕੇ ਸਮਾਏ ਜਿੰਨ੍ਹਾ ਨੂੰ ਇੱਕ ਸੱਥ ਦੀ ਲੋੜ ਸੀ ਜਿਸ ਰਾਹੀਂ ਉਹ ਆਪਣੀ ਅਵਾਜ਼ ਸੁਣਾ ਸਕਣ ਅਤੇ ਆਪਣੀ ਤਰ੍ਹਾਂ
ਦੀ ਠੇਠ ਦਿਹਾਤੀ ਮਹਿਕ ਨੂੰ ਲੈ ਸਕਣ।
Mandeep Dhillon
Leave a Reply