Top Stories
Hot Issues
Recent Articles
-
ਵਾਤਾਵਰਨ ਦੀ ਸੰਭਾਲ
ਸੀਚੇਵਾਲ ਜੀ ਨੇ ਗੁਰੂ ਨਾਨਕ ਦੇਵ ਦੀ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਸਫ਼ਾਈ ਕੀਤੀ, ਪਾਣੀਆਂ ਦੀ ਸਫਾਈ ਲਈ…
-
-
Welcome to Avtar Radio !
ਸੰਤ ਸੀਚੇਵਾਲ ਪਿੰਡਾਂ ਦੀਆਂ ਗਲੀਆਂ ਦੇ ਗੰਦੇ ਪਾਣੀਆਂ ਦੇ ਨਿਕਾਸ ਦੇ ਪੱਕੇ ਪ੍ਰਬੰਧਾਂ ਦੇ ਨਾਲ-ਨਾਲ ਉਹਨਾਂ ਦੀ ਸਫ਼ਾਈ…
Featured Articles
Search
Author Details

Avtar Radio Seechewal
10 ਨਵੰਬਰ 2012 ਨੂੰ ਪਿੰਡਾ ਚੋਂ ਚੱਲਣ ਵਾਲਾ ਪਹਿਲਾਂ ਰੇਡਿਓ ਸੀਚੇਵਾਲ ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਸਿਰਫ ਪ੍ਰੋਗਰਾਮਾਂ ਦੀ ਪੇਸ਼ਕਾਰੀ ਤੱਕ ਮਹਿਦੂਦ ਨਹੀਂ ਸੀ।ਐੱਫ.ਐੱਮ 90.4 ਅਵਤਾਰ ਰੇਡਿਓ ਸੀਚੇਵਾਲ ਪੂਰੀ ਦੀ ਪੂਰੀ ਇੱਕ ਅਵਾਜ਼ ਦੀ ਦੁਨੀਆ ਹੈ ਜਿਸ ‘ਚ ਉਹ ਲੋਕ ਆਕੇ ਸਮਾਏ ਜਿੰਨ੍ਹਾ ਨੂੰ ਇੱਕ ਸੱਥ ਦੀ ਲੋੜ ਸੀ ਜਿਸ ਰਾਹੀਂ ਉਹ ਆਪਣੀ ਅਵਾਜ਼ ਸੁਣਾ ਸਕਣ ਅਤੇ ਆਪਣੀ ਤਰ੍ਹਾਂ
ਦੀ ਠੇਠ ਦਿਹਾਤੀ ਮਹਿਕ ਨੂੰ ਲੈ ਸਕਣ।
Mandeep Dhillon
Follow Us on
Categories
Archives
Tags
You May Missed
